ਆਰੀਆ ਵਿਆਹ

ਜਦ ਆਰੀਆ ਲੋਕ ਪੰਜਾਬ ਵਿੱਚ ਆਏ ਸਨ ਤਥ ਆਰੀਆ ਵਿਆਹ ਪਰਚੱਲਿਤ ਹੋਏ।ਇਸ ਅਨੁਸਾਰ ਹੋਣ ਵਾਲੇ ਲਾੜੇ ਤੋਂ ਦੋ ਬਲਦ ਲੈ ਕੇ ਵੱਟੇ ਵਿੱਚ ਲੜਕੀ ਦੇ ਕੇ ਵਿਆਹ ਕੀਤਾ ਜਾਂਦਾ ਸੀ।
ਇਹ ਸਾਡੇ ਪੁਰਸ਼ ਪ੍ਰਧਾਨ ਸਮਾਜ ਦੀ ਇੱਕ ਬਹੁਤ ਘਟੀਆ ਰਸਮ ਸੀ।ਇਹ ਸਾਡੀ ਇਸਤਰੀ ਜਾਤੀ ਇੱਕ ਘੋਰ ਅਨਿਆਂ ਸੀ।
ਹੁਣ ਆਰੀਆਂ ਵਿਆਹ ਕੋਈ ਨਹੀਂ ਕਰਦਾ।ਪਰ ਲੜਕੀ ਵਾਲੇ ਗਰੀਬ ਪਰਿਵਾਰ ਪੈਸੇ ਲੈ ਕੇ ਅਜੇ ਵੀ ਵਿਆਹ ਕਰ ਦਿੰਦੇ ਹਨ,ਜਿਸ ਨੂੰ ਹੁਣ ਮੁੱਲ ਦਾ ਵਿਆਹ ਕਹਿੰਦੇ ਹਨ।

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ