Posts

Showing posts from 2016

Punjabi Singers||died||at young age

Image

Complete Make Up with Ponds BB Cream an Lakme Eyeconic Kajal ਕੰਪਲੀਟ ਮੇਕਅੱਪ ਲੁੱਕ ਸਿਰਫ ਪੰਜ ਮਿੰਟਾਂ ਵਿੱਚ ਤੇ ਸਿਰਫ ਤਿੰਨ ਉਤਪਾਦਾਂ ਨਾਲ

Image
ਕੰਪਲੀਟ ਮੇਕਅੱਪ ਲੁੱਕ ਸਿਰਫ ਪੰਜ ਮਿੰਟਾਂ ਵਿੱਚ ਤੇ ਸਿਰਫ ਤਿੰਨ ਉਤਪਾਦਾਂ ਨਾਲ ਸਟੈਪ ਨੰਬਰ ਇੱਕ ਸਭ ਤੋਂ ਪਹਿਲਾਂ ਸਾਫ ਚਿਹਰੇ ਤੇ ਪੌਂਡਸ ਦੀ ਬੀ ਬੀ ਕਰੀਮ ਲਗਾਓ। ਇਸ ਦੀਆਂ ਛੋਟੀਆਂ ਛੋਟੀਆਂ ਬਿੰਦੀਆਂ ਚਿਹਰੇ ਤੇ ਲਗਾ ਕੇ ਚੰਗੀ ਤਰਾਂ ਮਲੋ। ਇਸਨੂੰ ਚਿਹਰੇ ਤੇ ਚੰਗੀ ਤਰਾਂ ਮਲਣ ਤੋਂ ਬਾਅਦ ਇਹ ਸੈੱਟ ਹੋਣ ਲਈ ਕੁੱਝ ਕੁ ਮਿੰਟ ਲਗਾਉਂਦੀ ਹੈ। ਪਰ ਸੈੱਟ ਹੋਣ ਤੋਂ ਬਾਅਦ ਚਿਹਰੇ ਨੂੰ ਜੋ ਦਿੱਖ ਮਿਲਦੀ ਹੈ ਉਸਦਾ ਕੋਈ ਤੋੜ ਨਹੀਂ ਤੇ ਨਾਂ ਹੀ ਇਸ ਤੋਂ ਬਾਅਦ ਚਿਹਰੇ ਤੇ ਕੁੱਝ ਹੋਰ ਲਗਾਉਣ ਦੀ ਜ਼ਰੂਰਤ ਰਹਿੰਦੀ ਹੈ। ਸਟੈਪ ਨੰਬਰ ਦੋ ਲੈਕਮੇ ਦਾ ਬਰਾਊਨ ਆਈਕੌਨਿਕ ਕਾਜਲ ਲਓ ਤੇ ਇਸਦੀ ਵਰਤੋਂ ਅੱਖਾਂ ਦੇ ਉੱਪਰ ਆਈ ਲਾਈਨਰ ਦੇ ਤੌਰ ਤੇ ਕਰੋ ਤੇ ਫਿਰ ਈਅਰ ਬਡਜ਼ ਦੀ ਮਦਦ ਨਾਲ ਇਸਨੂੰ ਪਲਕਾਂ ਤੇ ਫੈਲਾ ਕੇ ਆਈ ਸ਼ੈਡੌ ਦੇ ਰੂਪ ਵਿੱਚ ਤਬਦੀਲ ਕਰ ਲਓ। ਧਿਆਨ ਵਿੱਚ ਰੱਖੋ ਕਿ ਇਸ ਨੂੰ ਨਾਲ ਦੀ ਨਾਲ ਹੀ ਪਲਕਾਂ ਤੇ ਫੈਲਾ ਲਓ ਕਿਉਂਕਿ ਇੱਕ ਵਾਰ ਸੈੱਟ ਹੋਣ ਤੋਂ ਬਾਅਦ ਇਸਨੂੰ ਫੈਲਾਉਣਾ ਮੁਮਕਿਨ ਨਹੀਂ ਹੁੰਦਾ। ਸਟੈੱਪ ਨੰਬਰ ਤਿੰਨ ਹੁਣ ਇਸੇ ਕਾਜਲ ਨੂੰ ਉਸੇ ਈਅਰ ਬਡ ਤੇ ਲਗਾਓ ਜਿਸ ਨਾਲ ਤੁਸੀਂ ਪਲਕਾਂ ਤੇ ਕਾਜਲ ਫੈਲਾਇਆ ਸੀ ਤੇ ਆਪਣੇ ਭਰਵੱਟਿਆਂ (ਆਈਬਰੋਜ਼ ) ਦੇ ਉੱਪਰ ਲਗਾਓ ਤੇ ਚੰਗੀ ਤਰਾਂ ਸ਼ੇਪ ਦਿਓ। ਧਿਆਨ ਵਿੱਚ ਰੱਖੋ ਕਿ ਸਿੱਧਾ ਪੈਂਸਿਲ ਨੂੰ ਆਈਬਰੋਜ਼ ਤੇ ਕਦੇ ਨਾਂ ਲਗਾਓ ਇਸ ਨਾਲ ਬੜੀ ਬਨਾਵਟੀ ਦਿੱਖ ਨਜ਼ਰ ਆਉਂਦੀ ਹੈ। ਹਮੇਸ਼ਾ ਆਈ ਬਰੋ ਬਰੱਸ਼ ਜਾਂ

Top_Ten_Punjabi_Film_Actor From 1960 to 1980

Image

Top-ten Punjabi film actress

Image

Boot Di sharart

Punjabi Kavita-Boot di sharart ਬੂਟ ਦੀ ਸ਼ਰਾਰਤ ਦੇਖ ਨਿਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਇਆ ਨਾਲ ਪਜਾਮੇ, ਬੂਟ ਦੇਖਕੇ, ਯਾਰਾਂ ਹਾਸਾ ਪਾਇਆ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ ਕਈ ਲੇਡੀਆਂ-ਜੰਟਲਮੈਨਾਂ ਨਾਲ ਵਾਕਫ਼ੀ ਹੋਈ ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਇਆ ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਇਆ ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿੱਕ' ਸਮ ਪੀਤਾ ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ ਵਿਸ੍ਹਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ ਪੁਤ ਨੇ ਭੀ ਉਠ ਦਾਵਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ ਸ਼ੁਕਰ ਸ਼ੁਕਰ, ਏ ਸੁ

ਕਵਿਤਾ- ਵਿਹਲਾ ਕਵੀ-ਸ.ਸ.ਚਰਨ ਸਿੰਘ ਸ਼ਹੀਦ

ਕਵਿਤਾ- ਵਿਹਲਾ ਕਵੀ-ਸ.ਸ.ਚਰਨ ਸਿੰਘ ਸ਼ਹੀਦ ਕੇਰਾਂ ਇੱਕ ਫਰਿਸ਼ਤੇ ਮੈਨੂੰ. ਰਾਤੀਂ ਆਣ ਜਗਾਇਆ। ਮੰਗ ਲੈ ਜੋ ਕੁੱਝ ਮੰਗਣਾ ਮੈਥੋਂ, ਰੱਬੀ ਹੁਕਮ ਲਿਆਇਆ। ਮੈਂ ਮੰਗਿਆ ਕਿ ਕੰਮ ਕਾਰ ਤੋਂ ਮੈਨੂੰ ਮੁਕਤ ਕਰਾਓ। ਪੰਜ ਰੁਪਈਏ ਟਣ ਟਣ ਕਰਦੇ ਗੈਬੋਂ ਰੋਜ਼ ਦਿਵਾਓ। ਝੱਟ ਤਥਾ ਅਸਤੂ ਫੁਰਮਾ ਕੇ ਛਪਨ ਫਰਿਸ਼ਤਾ ਹੋਇਆ। ਪੰਜ ਰੁਪਈਏ ਰੋਜ਼ ਮਿਲਣ ਦਾ,ਸ਼ੁਰੂ ਨਵਿਸਤਾ ਹੋਇਆ। ਤੜਕੇ ਉੱਠਦੇ ਸਾਰ ਸਰਾ੍ਹਣੇ ਚਿੱਟੇ ਚਿਹਰੇ ਸ਼ਾਹੀ। ਪੰਜ ਰੁਪਈਏ ਹੱਥ ਲੱਗ ਜਾਵਣ ਬਿਨਾਂ ਮਜ਼ੂਰੀ ਢਾਹੀ। ਦਸ-ਵੀਹ ਦਿਨ ਤਾਂ ਮੌਜਾਂ ਰਹੀਆਂ,ਜਦ ਚਾਹੀਏ ਤਦ ਸੰਵੀਏਂ। ਉੱਠੀਏ,ਨ੍ਹਾਈਏ,ਖਾਈਏ,ਵਿਹਲੇ,ਗਲੀਂ ਬਜ਼ਾਰੀਂ ਭੰਵੀਏਂ। ਕੁੱਝ ਦਿਨ ਬਾਅਦ ਤਬੀਅਤ ਅੰਦਰ,ਆਵਣ ਲੱਗੀ ਉਦਾਸੀ। ਬੈਠੇ ਬੈਠੇ ਆਵਣ ਆਉਂੜਾ,ਸੌ ਸੌ ਆਏ ਉਬਾਸੀ। ਮਾਰੀ ਵਾਜ ਨਾਰ ਨੂੰ,ਬੋਲੀ,"ਕੰਮ ਹਜ਼ਾਰਾਂ ਮੈਨੂੰ ਵਿਹਲਾ ਬੈਠਾ ਵਾਜਾਂ ਮਾਰੇਂ,ਕੰਮ ਨਾ ਕੋਈ ਤੈਨੂੰ? ਸੜ ਬਲ ਕੇ ਮੈਂ ਘਰੋਂ ਨਿਕਲਿਆ, ਗਿਆ ਯਾਰ ਦੀ ਹੱਟੀ। ਓਸ ਕਿਹਾ,"ਜਾਹ ਗੱਲੀਂ ਲਾ ਕੇ,ਮੇਸ ਨਾ ਮੇਰੀ ਪੱਟੀ।" ਪੱਗ ਵੱਟ ਭਰਾ ਆਪਣੇ ਦੇ,ਦਫਤਰ ਫੇਰ ਸਿਧਾਇਆ, ਓਸ ਕਿਹਾ,"ਭਰਾ,ਤੂੰ ਮੇਰਾ ਵਕਤ ਖਾਣ ਕਿਉਂ ਆਇਆ?" ਉੱਥੋਂ ਉੱਠ ਕੇ ਮੌਜੀ ਦਫਤਰ,ਵਿੱਚ ਜਾ ਪਾਏ ਫੇਰੇ। ਕਹੇ ਐਡੀਟਰ,ਵਿਹਲਿਆਂ ਖਾਤਰ,ਵਕਤ ਪਾਸ ਨਾ ਮੇਰੇ।" ਮੈਂ ਹੈਰਾਨ ਚੁਫੇਰੇ ਫਿਰਿਆ,ਘਰ ਘਰ ਚੱਕਰ ਲਾਇਆ। ਪਰ ਵਿਹਲੇ ਨੂੰ ਜਿਸ ਨੇ ਡਿੱਠਾ,ਸੌ ਵੱਟ ਮੱਥੇ ਪ

Flying High in Punjabi

Image

Going Home in Punjabi

Image

Colours of Nature in Punjabi

Image